ਨਪੁੰਨਸਕਤਾ

ਅੱਜਕਲ ਦੀ ਭੱਜ ਦੋੜ ਭਰੀ ਜਿੰਦਗੀ ਵਿਚ ਅਸੀ ਆਪਣੇ ਜੀਵਨ ਸਾਥੀ ਨੂੰ ਪੂਰਾ ਸਮਾਂ ਨਹੀਂ ਦੇ ਪਾਂਦੇ ਹਾਂ। ਜਿਸ ਕਰਕੇ ਸਾਡੇ ਪਰਿਵਾਰਕ ਜੀਵਨ ਵਿਚ ਮੁਸ਼ਕਲਾਂ ਦਾ ਸਾਮਨਾ ਕਰਨਾ ਪੈਂਦਾ ਹੈ। ਕਈ ਲੋਕਾਂ ਵਿਚ ਅੰਦਰੋਂ ਹੀ ਸੰਭੋਗ (Sex) ਕਰਨ ਦੀ ਚਾਹਤ ਨਹੀਂ ਪੈਦਾ ਹੁੰਦੀ, ਪਰ ਕਈ ਵਾਰ ਅਸੀਂ ਆਪਣੇ ਜੀਵਨ ਸਾਥੀ ਦੇ ਨਾਲ ਸੰਭੋਗ (Sex) ਕਰਨ ਦੀ ਚਾਹਤ ਹੋਣ ਦੇ ਬਾਵਜੂਦ ਵੀ ਸਾਡੇ ਲਿੰਗ ਵਿਚ ਤਨਾਵ/ਸਖਤਾਈ ਨਹੀਂ ਆਉਂਦੀ ਜਾਂ ਸਖਤਾਈ ਜਾਦਾ ਦੇਰ ਤੱਕ ਨਹੀਂ ਰਹਿੰਦੀ। ਜਿਸ ਕਾਰਨ ਵੀਰਜ(ਸ਼ੁਕ੍ਰਾਣੁ) ਜਲਦੀ ਨਿਕਲ ਜਾਂਦਾ ਹੈ ਜਾਂ ਸੰਭੋਗ (Sex) ਨਹੀ ਹੋ ਪਾਂਦਾ। ਅਜਿਹਾ ਹੋਣ ਕਾਰਨ ਅਸੀਂ ਆਪਣੇ ਸਾਥੀ ਨੂੰ ਸਤੁਸ਼ੱਟ ਕਰਨ ਵਿਚ ਅਸਫ਼ਲ ਰਹੀ ਜਾਂਦੇ ਹਾਂ। ਅਜਿਹੀ ਸਥਿੱਤੀ ਨੂੰ ਨਪੁੰਨਸਕਤਾ ਜਾਂ ਨਾਮਰਦੀ ਆਖਦੇ ਹਨ। ਅਜਿਹਾ ਲਿੰਗ ਤੇ ਕਿਸੀ ਤਰਾਂ ਦੀ ਚੋਟ ਲੱਗ ਜਾਨ ਕਰਨ ਜਾਂ ਕਿਸੀ ਲੰਬੀ ਬਿਮਾਰੀ ਦੇ ਕਰਨ ਹੋ ਸਕਦਾ ਹੈ। ਇਹ ਕਾਫੀ ਗੰਭੀਰ ਕਿਸਮ ਦੀ ਬਿਮਾਰੀ ਹੈ। ਜੇਕਰ ਇਸ ਬਿਮਾਰੀ ਦਾ ਇਲਾਜ ਸਮਾ ਰਹਿੰਦੇ ਇਲਾਜ ਕਰ ਦਿਤਾ ਜਾਵੇ ਤਾਂ ਅਸੀਂ ਸੁਖੀ ਅਤੇ ਖੁਸ਼ਹਾਲ ਜੀਵਨ ਜੀ ਸਕਦੇ ਹਾਂ। ਜੱਦ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਸੰਭੋਗ(Sex) ਕਰਨਾ ਚਾਹੁੰਦਾ ਹੋਵੇ, ਪਰ ਤੁਹਾਡੇ ਲਿੰਗ ਵਿਚ ਸਖਤਾਈ ਨਾਂ ਆਉਣ ਕਾਰਨ ਜਾਂ ਤੁਹਾਡਾ ਮੂਡ ਨਾ ਹੋਣ ਕਰਨ ਤੁਸੀਂ ਉਸ ਨਾਲ ਸੰਭੋਗ(Sex) ਨਾ ਕਰਨਾ ਚਾਹੋ ਤਾਂ ਤੁਸੀਂ ਆਪਣੇ ਸਾਥੀ ਦੇ ਸਾਮਨੇ ਸ਼ਰਮਿੰਦਾ ਮਹਿਸੂਸ ਕਰਦੇ ਹੋ। ਇਹ ਇਕ ਅਜਿਹੀ ਬਿਮਾਰੀ ਹੈ, ਜਿਸ ਦੇ ਬਾਰੇ ਅਸੀਂ ਬੱਸ ਸੋਹਦੇ ਰਹਿੰਦੇ ਹਾਂ ਪਰ ਕਿਸੀ ਨੂੰ ਵੀ ਇਸ ਬਾਰੇ ਗੱਲ ਕਰਨ ਤੋ ਸ਼ਰਮਾਂਦੇ ਰਹਿੰਦੇ ਹਾਂ। ਅਜਿਹਾ ਕਰਨ ਨਾਲ ਸਾਡੇ ਮਨ ਦੇ ਵਿਚ ਪੈਦਾ ਹੋਣ ਵਾਲੇ ਤਨਾਵ ਕਰਨ ਇਸ ਬਿਮਾਰੀ ਨੂੰ ਹੋਰ ਵਾਦਾ ਮਿਲਦਾ ਹੈ। ਅੱਜਕਲ ਆਦਮੀ ਤੇ ਔਰਤ ਦੇ ਰਿਸ਼ਤਿਆਂ ਦੇ ਟੁਟੱਣ ਵਿਚ ਇਹ ਬਿਮਾਰੀ ਬਹੁਤ ਵੱਡਾ ਕਾਰਣ ਬਣਦੀ ਹੈ। ਇਸ ਬਿਮਾਰੀ ਨਾਲ ਗ੍ਰਸਤ ਆਦਮੀ ਦੀ ਜਿੰਦਗੀ ਨਰਕ ਵਾਂਗ ਬਣ ਜਾਂਦੀ ਹੈ। ਪਰ ਸਾਨੂੰ ਇਸ ਬਿਮਾਰੀ ਨੂੰ ਲੇ ਕੇ ਜਾਦਾ ਪਰੇਸ਼ਾਨ ਹੋਣ ਦੀ ਥਾਂ ਸਾਨੂੰ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ ਕਰਵਾਉਣਾ ਚਾਹਿਦਾ ਹੈ ਅੱਤੇ ਖੁਸ਼ਹਾਲ ਤੇ ਸੰਤੁਸ਼ਟ ਜੀਵਨ ਦਾ ਆਨੰਦ ਮਾਨਣਾ ਚਾਹਿਦਾ ਹੈ।